Welcome to SmartStudies.in! You visited this page for the first time.
Click Here to See Full Stats of Your Vists to SmartStudies.in
Smart Studies
Follow on facebookFollow on twitter
This is an effort to make Learning Smarter, Easier and Free
Visitor No. 005385584
ਵਿੱਦਿਆ ਵਿਚਾਰੀ ਤਾਂ ਪਰ-ਉਪਕਾਰੀ।
ਨਕਲ ਕਰਨਾ ਪਾਪ ਹੈ।
ਵਿੱਦਿਆ ਮਨੁੱਖ ਦਾ ਤੀਸਰਾ ਨੇਤਰ ਹੈ।
ਨਕਲ ਆਤਮ-ਹੱਤਿਆ ਹੁੰਦੀ ਹੈ।
ਚਰਿੱਤਰ ਜੀਵਨ ਦੀ ਸ਼ਾਨ ਹੁੰਦੀ ਹੈ।
ਰੱਬ ਦੇ ਸਤਿਕਾਰ ਤੋਂ ਬਾਅਦ ਸਮੇਂ ਦਾ ਸਤਿਕਾਰ ਜ਼ਰੂਰੀ ਹੈ।
ਬੱਚਿਓ ਮਿਹਨਤ ਕਰਦੇ ਜਾਵੋ, ਮੰਜ਼ਿਲ ਵੱਲ ਪੱਬ ਧਰਦੇ ਜਾਵੋ।
Computer Science -> Solved Exercise -> Class - 10th, Lesson No. 2 (HTML Fundamentals)

ਪਾਠ - 2
AY~c. tI. AY~m. AY~l. PMfwmYNtlz

ਅਭਿਆਸ (Exercise)


  1. HTML ਇੱਕ ਹਾਇਪਰ ਟੈਕਸਟ ਮਾਰਕਅਪ ਲੈਂਗੂਏਜ਼ ਹੋ ਜੋ ਵੈੱਬ ਪੇਜ ਡਿਜ਼ਾਇਨ ਕਰਨ ਲਈ ਵਰਤੀ ਜਾਂਦੀ ਹੈ।
  2. HTML ਕੋਡ ਟੈਗ ਵਿੱਚ ਪ੍ਰਭਾਸਿਤ ਕੀਤੇ ਜਾਂਦੇ ਹਨ।
  3. ਟੈਗ ਦੋ ਤਰ੍ਹਾਂ ਦੇ ਹੁੰਦੇ ਹਨ: - ਕੰਨਟੇਨਰ ਟੈਗ, ਐਂਪਟੀ ਟੈਗ।
  4. ਕੰਨਟੇਨਰ ਟੈਗ ਦੋ ਤਰ੍ਹਾਂ ਦੇ ਹੁੰਦੇ ਹਨ:- Opening tag ਅਤੇ Closing tag ਜਦੋਂ ਕਿ empty tag ਵਿੱਚ ਸਿਰਫ ਇੱਕ Single tag ਹੁੰਦਾ ਹੈ।
  5. ਵੈੱਬ ਬ੍ਰਾਊਜ਼ਰ HTML ਪ੍ਰੋਗਰਾਮ ਦੀ Output ਦੇਖਣ ਲਈ ਵਰਤਿਆ ਜਾਂਦਾ ਹੈ, ਜਿਵੇਂ ਕਿ ਗੂਗਲ ਕ੍ਰੋਮ, ਇੰਟਰਨੈੱਟ ਐਕਸਪਲੋਰਰ, ਫਾਇਰਫੋਕਸ, ਓਪੇਰਾ।
  6. ਹੈਡਿੰਗ ਟੈਗ <H1> ਤੋਂ <H6> ਟੈਗ ਨਾਲ ਡਿਫਾਇਨ ਕਿਤੇ ਜਾਂਦੇ ਹਨ।
  7. ਯੂਜ਼ਰ ਆਪਣੇ ਟੈਕਸਟ ਨੂੰ ਕਈ ਤਰ੍ਹਾਂ ਦੇ ਟੈਗ ਦੀ ਵਰਤੋਂ ਕਰਕੇ ਫਾਰਮੈਟ ਕਰ ਸਕਦਾ ਹੈ। ਜਿਵੇਂ ਕਿ , , ਆਦਿ।
  8. .HTML ਜਾਂ .HTM, HTML ਪ੍ਰੋਗਰਾਮ ਦੀ extension ਹੈ।
  9. ਹਰ ਟੈਗ ਦੇ ਕੁੱਝ attributes ਹਨ ਜੋ ਕਿ ਟੈਗ ਦੀਆਂ Properties ਨੂੰ ਡਿਫਾਇਨ ਕਰਦੇ ਹਨ।
  10. ਲਿਸ ਬਣਾਉਣ ਵਾਲੇ ਟੈਗ ਦੀਆਂ ਤਿੰਨ ਤਰ੍ਹਾਂ ਦੀਆ ਕਿਸਮਾਂ ਹੁੰਦੀਆਂ ਹਨ:- ਆਰਡਰਡ, ਅਨ-ਆਰਡਰਡ ਅਤੇ ਡੈਫੀਨੇਸ਼ਨ ਲਿਸਟ।
  11. ਨੈਸਟਿਡ ਲਿਸਟ ਨੂੰ ਲਿਸਟ ਦੇ ਅੰਦਰ ਲਿਸਟ ਪਾਉਣ ਲਈ ਵਰਤਿਆ ਜਾਂਦਾ ਹੈ।
  12. ਯੂਜ਼ਰ, ਲਿੰਕਿੰਗ ਦੀ ਵਰਤੋਂ ਕਰਕੇ ਕਈ ਤਰ੍ਹਾਂ ਦੇ ਵੈਬਪੇਜ ਜੋੜ ਸਕਦੇ ਹਨ।
  13. ਪੇਜਾਂ ਦੀ ਲਿੰਕਿੰਗ ਕਰਨ ਲਈ ਐਂਕਰ <A> ਟੈਗ ਦੀ ਵਰਤੋਂ ਕੀਤੀ ਜਾਂਦੀ ਹੈ।
  14. ਸੂਚਨਾ ਨੂੰ ਟੇਬਲ ਵਿੱਚ ਡਿਫਾਇਨ ਕਰਨ ਲਈ <table> ਟੈਗ ਦੀ ਵਰਤੋਂ ਕੀਤੀ ਜਾਂਦੀ ਹੈ।
  15. <IMG> ਦੀ ਵਰਤੋਂ ਵੈੱਬ ਪੇਜਾਂ 'ਤੇ ਫੋਟੋਆਂ ਦਿਖਾਉਣ ਲਈ ਕੀਤੀ ਜਾਂਦੀ ਹੈ।

SmartStudies.in © 2012-2023